AUDIOBOOK

About
ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਤੇ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਹੋ ਰਿਹਾ।#DistributerAwaazghar