AUDIOBOOK

About
ਇਸ ਨਾਵਲ ਦੇ ਵਿੱਚ ਇੱਕ ਪਾਤਰ ਹੈ ਸਾਵਨ ਸਿੰਘ ਜੋ ਕਿ ਪੰਜਾਬ ਤੋਂ ਅਮਰੀਕਾ ਜਾਂਦਾ ਉਹ ਪੈਸੇ ਕਮਾਉਣ ਦੇ ਲਈ ਅਮਰੀਕਾ ਜਾਂਦਾ ਤੇ ਅਮਰੀਕਾ ਤੱਕ ਦੇ ਸਫਰ ਦੇ ਵਿੱਚ ਕੀ ਸਮੱਸਿਆਵਾਂ ਆਉਂਦੀਆਂ ਨੇ ਉਸਦਾ ਬਖੂਬੀ ਜ਼ਿਕਰ ਕੀਤਾ ਗਿਆ ਉੱਥੇ ਉਹ ਸੋਹਣ ਸਿੰਘ ਭਕਨਾ ਨੂੰ ਮਿਲਦਾ ਤੇ ਕਿਵੇਂ ਉਹ ਗਦਰ ਲਹਿਰ ਦੇ ਨਾਲ ਜੁੜਦਾ ਕਿਹੜੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਉਹ ਇਸ ਕਿਤਾਬ ਦੇ ਵਿੱਚ ਬਖੂਬੀ ਜ਼ਿਕਰ ਕੀਤਾ ਗਿਆ। ਦੇਸ਼ ਆਜ਼ਾਦ ਕਰਵਾਉਣ ਦੇ ਵਿੱਚ ਉਸ ਦੀ ਕਿੰਨੀ ਕੁ ਭੂਮਿਕਾ ਹੈ ਉਸਦਾ ਜਿਕਰ ਵੀ ਕੀਤਾ ਗਿਆ ਹੈ#awaazghar