AUDIOBOOK

About
ਇਹ ਕਿਤਾਬ ਅਹਿਮਦ ਸ਼ਾਹ ਅਬਦਾਲੀ ਦੇ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉੱਪਰ ਜੋ 12 ਹਮਲੇ ਕੀਤੇ ਉਸ ਦਾ ਜ਼ਿਕਰ ਕੀਤਾ ਗਿਆ ਹੈ ਪਰ ਸਿੰਘਾਂ ਨੇ ਹਰ ਇੱਕ ਹੱਲੇ ਦੌਰਾਨ ਉਸਨੂੰ ਲੱਕ ਤੋੜਵੀ ਹਾਰ ਦਿੱਤੀ ਤੇ ਇਸ ਦੇ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਵਾਲੇ ਪੰਥਕ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । #awaazghar